ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੱਲ ਪਹੁੰਚ ਰਹੇ ਗੁਰਦਾਸਪੁਰ, ਜ਼ਿਲੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਹੋਣਗੇ ਰੂਬਰੂ- ਰਮਨ ਬਹਿਲ

ਗੁਰਦਾਸਪੁਰ, 21 ਨਵੰਬਰ ( ਮੰਨਣ ਸੈਣੀ)। ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ 22 ਨਵੰਬਰ ਨੂੰ ਗੁਰਦਾਸਪੁਰ ਆਉਣਗੇ। ਉਹ ਜ਼ਿਲੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਦੁਪਹਿਰ 3 ਵਜੇ ਪ੍ਰੈਜੀਡੈਂਟ ਪਾਰਕ ਵਿਚ ਰੂਬਰੂ ਹੋਣਗੇ। ਉਨਾਂ ਦੇ ਨਾਲ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸ਼ਾਮਲ ਹੋਣਗੇ। ਇਹ ਜਾਣਕਾਰੀ … Continue reading ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੱਲ ਪਹੁੰਚ ਰਹੇ ਗੁਰਦਾਸਪੁਰ, ਜ਼ਿਲੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਹੋਣਗੇ ਰੂਬਰੂ- ਰਮਨ ਬਹਿਲ